ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਪਰਮੇਸ਼ਵਰ ਹੈ ? – How can we know God exists?

By: Jolly Sidhu Topic: Doctrine of God Scripture: Psalm 19:1, Romans 1:18-23, Romans 2:14-16, Psalm 10:3-4 Series: Doctrine of God

ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਪਰਮੇਸ਼ਵਰ ਹੈ ? ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਹੈ, ਕਿਉਂਕਿ ਉਸਨੇ ਆਪਣੇ ਆਪ ਨੂੰ ਸਾਡੇ ਤੇ ਪ੍ਰਗਟ ਕੀਤਾ ਹੈ। ਪਰਮੇਸ਼ਵਰ ਨੇ ਆਪਣੇ ਆਪ ਨੂੰ ਦੋ ਤਰੀਕਿਆਂ ਨਾਲ ਪ੍ਰਗਟ ਕੀਤਾ ਹੈ। 1. ਆਮ ਪ੍ਰਕਾਸ਼ਨ 2. ਖਾਸ ਪ੍ਰਕਾਸ਼ਨ ਇਸ ਵੀਡੀਓ ਵਿੱਚ ਪਾਸਟਰ ਜੌਲੀ ਸਾਨੂੰ ਖਾਸ ਪ੍ਰਕਾਸ਼ਨ ਦੇ ਬਾਰੇ ਸਿਖਾਉਣਗੇ । ਇਸ ਵੀਡੀਓ ਵਿੱਚ ਅਸੀਂ ਵੇਖਾਂਗੇ ਕਿ ਕਿਵੇਂ ਪਰਮੇਸ਼ਵਰ ਨੇ ਆਪਣੇ ਆਪ ਨੂੰ ਕੁਦਰਤ ਅਤੇ ਸਾਡੇ ਵਿਵੇਕ ਦੁਆਰਾ ਵਿਖਾਇਆ ਹੈ।

How can we know God exists? We know He exists because He has revealed himself to us. He has done this in two ways:

  • General Revelation
  • Special Revelation

In this video, Pastor Jolly teaches about general revelation. He shows how God uses nature and our consciences to show himself to us.

Jolly Sidhu

Share