ਇਸਦਾ ਕੀ ਅਰਥ ਹੈ ਕਿ “ਪਰਮੇਸ਼ਵਰ ਆਤਮਾ ਹੈ”? ਇਸ ਵੀਡੀਓ ਵਿੱਚ, ਪਾਸਟਰ ਜੌਲੀ ਸਾਡੇ ਨਾਲ ਤਿੰਨ ਸੱਚਾਈਆਂ ਸਾਂਝੀਆਂ ਕਰਨਗੇ ਜੋ ਸਾਡੀ ਇਹ ਸਮਝਣ ਵਿੱਚ ਸਹਾਇਤਾ ਕਰਨਗੇ ਕਿ ਬਾਈਬਲ ਦਾ ਕੀ ਅਰਥ ਹੈ ਜਦੋਂ ਕਿਹਾ ਜਾਂਦਾ ਹੈ ਕਿ” ਪਰਮੇਸ਼ਵਰ ਆਤਮਾ ਹੈ”।
ਅਸੀਂ ਵੇਖਾਂਗੇ:
- ਪਰਮੇਸ਼ਵਰ ਆਤਮਾ ਹੈ ਅਤੇ ਉਸਦਾ ਸਰੀਰ ਨਹੀਂ ਹੈ।
- ਪਰਮੇਸ਼ਵਰ ਅਦਿੱਖ ਹੈ।
- ਉਹ ਪਰਮੇਸ਼ਵਰ ਅਨੰਤ ਹੈ- ਉਸਦੀ ਕੋਈ ਹੱਦ ਜਾਂ ਸੀਮਾ ਨਹੀਂ ਹੈ।
In this video, Pastor Jolly will share with us three truths that will help us understand what the Bible means when it says God is spirit. We will see:
- God is spirit and has no body.
- God is invisible.
- God is infinite – He has no limits or boundaries.