ਪਰਮੇਸ਼ਵਰ ਨੇ ਸਾਡੇ ਨਾਲ ਕਿਵੇਂ ਗੱਲ ਕੀਤੀ ਹੈ? – How has God spoken to us?

By: Jolly Sidhu Topic: Doctrine of God Scripture: Heb 1:1-2, Ex. 3:2-6, Exodus 14:21-22, 2 Timothy 3:15-17 Series: Doctrine of God

ਪਰਮੇਸ਼ਵਰ ਨੇ ਸਾਡੇ ਨਾਲ ਪੰਜ ਮੁੱਖ ਤਰੀਕਿਆਂ ਦੁਆਰਾ ਗੱਲ ਕੀਤੀ ਹੈ: 1. ਚਿੰਨ੍ਹ ਅਤੇ ਚਮਤਕਾਰ। 2. ਸੁਪਨੇ ਅਤੇ ਦਰਸ਼ਨ। 3. ਪੁਰਾਣੇ ਨੇੇਮ ਦੇ ਨਬੀ। 4.ਪਰਮੇਸ਼ਵਰ ਦਾ ਪੁੱਤਰ – ਯਿਸੂ ਮਸੀਹ। 5. ਬਾਈਬਲ ( ਪਰਮੇਸ਼ਵਰ ਦੇ ਲਿਖੇ ਸ਼ਬਦ) ਪਾਸਟਰ ਜੋਲੀ ਸਿੱਧੂ ਸਾਨੂੰ ਪਰਮੇਸ਼ਵਰ ਦੇ ਖਾਸ ਪ੍ਰਕਾਸ਼ਨ ਦੇ ਬਾਰੇ ਸਿਖਾਉਣਗੇ. ਇਸ ਵਿੱਚ, ਅਸੀਂ ਵੇਖਾਂਗੇ ਕਿ ਅਖੀਰ ਵਿੱਚ ਪਰਮੇਸ਼ੁਰ ਸਾਡੇ ਨਾਲ ਉਸਦੇ ਬਚਨ, ਬਾਈਬਲ ਦੁਆਰਾ ਗੱਲ ਕਰਦਾ ਹੈ. ਨਾਲ ਹੀ, ਅਸੀਂ ਵੇਖਾਂਗੇ ਕਿ ਪਰਮੇਸ਼ਵਰ ਨੇ ਸਾਨੂੰ ਮੁਕਤੀ ਦਾ ਰਾਹ ਬਾਈਬਲ ਦੁਆਰਾ ਵਿਖਾਇਆ ਹੈ।

God speak to us using five main ways:

  • signs and wonders
  • dreams and visions
  • prophets of the Old Testament
  • The Son of God who is Jesus Christ
  • The Bible (the written word of God)

In this video, Pastor Jolly teaches about God’s special revelation. In this, we will see that ultimately God speaks to us through His word, the Bible. Also, we will see that God has shown us the way of salvation through the Bible.

Jolly Sidhu

Share